Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Choor⒰. ਚੂਰਣ ਦਾ ਸੰਖੇਪ/ਮਹਾਨਕੋਸ਼ ਟੋਟੋ ਟੋਟੇ ਹੋ ਜਾਂਦਾ ਹੈ ਭਾਵ ਤਬਾਹ ਹੋ ਜਾਂਦਾ ਹੈ (ਦਰਪਣ). ਉਦਾਹਰਨ: ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ ॥ (ਚੂਰਣ ਬਣ ਜਾਂਦਾ ਹੈ). Raga Raamkalee, Balwand & Sata, Vaar 5:7 (P: 967).
|
Mahan Kosh Encyclopedia |
(ਚੂਰ) ਸੰ. चूर्. ਧਾ. ਜਲਾਉਣਾ, ਭਸਮ ਕਰਨਾ। 2. ਨਾਮ/n. ਚੂਰਣ ਦਾ ਸੰਖੇਪ. “ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ.” (ਵਾਰ ਰਾਮ ੩) ਚੂਰਣ ਹੋਜਾਂਦਾ ਹੈ। 3. ਦੇਖੋ- ਚੂੜ ਅਤੇ ਮੋਤੀਚੂਰ 2. “ਮੋਤੀਚੂਰ ਬਡ ਗਹਿਨ ਗਹਿਨਈਆ.” (ਬਿਲਾ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|