Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Choohṛee. ਮਲ/ਕੂੜਾ ਹੂੰਝਨ ਅਥਵਾ ਚੁਕਣ ਵਾਲੀ ਇਸਤ੍ਰੀ, ਚੂਹੜੇ ਦਾ ‘ਇਸਤ੍ਰੀ’ ਲਿੰਗ’. ਉਦਾਹਰਨ: ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥ Raga Sireeraag 4, Vaar 20ਸ, 1, 1:1 (P: 91).
|
English Translation |
n.m., n.f. scavenger, sweeper, member of a caste usu. working as scavengers; fig. person of despicable nature or habits; a filthy person.
|
Mahan Kosh Encyclopedia |
(ਚੂਹੜਾ) ਚੰਡਾਲ-ਚੰਡਾਲੀ. ਭੰਗੀ. ਖ਼ਾਕਰੋਬ. ਦੇਖੋ- ਚੂਹਰਾ. “ਪਰਨਿੰਦਾ ਘਟਿ ਚੂਹੜੀ.” (ਮਃ ੧ ਵਾਰ ਸ੍ਰੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|