Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chéṫoo. ਚਿਤਰ ਗੁਪਤ. ਉਦਾਹਰਨ: ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ ॥ Raga Maaroo, Kabir, 7, 1:2 (P: 1104).
|
SGGS Gurmukhi-English Dictionary |
Chitr (one of the two mythical scribes who keep record of the good or bad deeds of human beings).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਚੇਤੋ) ਨਾਮ/n. ਚੈਤਨ੍ਯ ਆਤਮਾ. ਦੇਖੋ- ਕਾਇਥੁ ਚੇਤੂ। 2. ਇੱਕ ਮਸੰਦ, ਜੋ ਆਨੰਦਪੁਰ ਕਲਗੀਧਰ ਦੇ ਹ਼ਜ਼ੂਰ ਰਹਿੰਦਾ ਸੀ. ਦਸ਼ਮੇਸ਼ ਨੇ ਇਸ ਨੂੰ ਕੁਕਰਮੀ ਜਾਣਕੇ ਦੰਡ ਦਿੱਤਾ. ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਕਿਸੇ ਪ੍ਰੇਮੀ ਸਿੱਖ ਨੇ ਕੀਮਤੀ ਵਸਤ੍ਰ ਆਦਿ ਸਾਮਾਨ ਮਾਤਾਜੀ ਲਈ ਚੇਤੂ ਦੇ ਹਵਾਲੇ ਕੀਤਾ ਸੀ. ਇਸ ਨੇ ਇਹ ਸਭ ਸਾਮਾਨ ਆਪਣੀ ਇਸਤ੍ਰੀ ਨੂੰ ਦੇਦਿੱਤਾ. ਜਦ ਪ੍ਰੇਮੀ ਸਿੱਖ ਸਤਿਗੁਰੂ ਦੇ ਹ਼ਜ਼ੂਰ ਆਇਆ, ਤਦ ਚੇਤੂ ਦਾ ਪਾਜ ਖੁਲਗਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|