Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chér⒤. ਚੇਲੀ. ਉਦਾਹਰਨ: ਅਨਿਕ ਮਾਇਆ ਹੈ ਤਾ ਕੀ ਚੇਰਿ ॥ Raga Raamkalee 5, 18, 1:2 (P: 888). ਸਰਬ ਜੋਤਿ ਨਾਮੈ ਕੀ ਚੇਰਿ ॥ (ਚੇਲੀਆਂ). Raga Basant 1, Asatpadee 1, 2:4 (P: 1187).
|
SGGS Gurmukhi-English Dictionary |
hand-maiden, maid disciple, devotee.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਚੇਰਿਕਾ, ਚੇਰੀ, ਚੇਰੁਲੀ) ਸੰ. ਚੇਟੀ. ਚੇਟਿਕਾ. ਦਾਸੀ. ਟਹਿਲਣ. “ਸਰਬ ਜੋਤਿ ਨਾਮੈ ਕੀ ਚੇਰਿ.” (ਬਸੰ ਅ: ਮਃ ੧) “ਤਹਾਂ ਏਕ ਚੇਰਿਕਾ ਨਿਹਾਰੀ.” (ਦੱਤਾਵ) “ਚੇਰੀ ਕੀ ਸੇਵਾ ਕਰੈ ਠਾਕੁਰ ਨਹੀ ਦੀਸੈ.” (ਗਉ ਅ: ਮਃ ੧) ਇੱਥੇ ਚੇਰੀ ਤੋਂ ਭਾਵ- ਮਾਇਆ ਹੈ. “ਜਾ ਪ੍ਰਭੁ ਕੀ ਹਉ ਚੇਰੁਲੀ ਸੋ ਸਭ ਤੇ ਊਚਾ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|