Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cho-aa. ਅਗਰ ਦੀ ਲਕੜੀ ਤੋਂ ਟਪਕਿਆ ਹੋਇਆ ਤੇਲ, ਅਤਰ. ਉਦਾਹਰਨ: ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ ॥ Raga Sireeraag 1, 13, 4:2 (P: 19).
|
SGGS Gurmukhi-English Dictionary |
[H. n.] A perfume
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਚੋ2 dripping, leakage in drops; a drop, blob.
|
Mahan Kosh Encyclopedia |
ਨਾਮ/n. ਟਪਕਿਆ ਹੋਇਆ ਜਲ। 2. ਜਲ ਦੇ ਟਪਕਣ ਦਾ ਭਾਵ। 3. ਅਗਰ ਦੀ ਲੱਕੜ ਤੋਂ ਟਪਕਾਇਆ ਹੋਇਆ ਤੇਲ. ਅਗਰਸਾਰ। 4. ਗੁਲਾਬ ਕੇਵੜੇ ਆਦਿ ਦਾ ਅ਼ਰਕ਼। 5. ਬਰਸਾਤੀ ਨਾਲਾ, ਜੋ ਪਹਾੜ ਦੇ ਜਲ ਟਪਕਣ ਤੋਂ ਬਣਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|