Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Choj. ਕੌਤਕ, ਤਮਾਸ਼ਾ ਖੇਲ, ਲੀਲਾ. ਉਦਾਹਰਨ: ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ Raga Aaasaa 4, So-Purakh, 1, 2:2 (P: 11). ਆਪਹਿ ਕਉਤਕ ਕਰੈ ਅਨਦ ਚੋਜ ॥ (ਖੇਡ). Raga Gaurhee 5, Sukhmanee 21, 8:5 (P: 292).
|
SGGS Gurmukhi-English Dictionary |
(wondrous/amazing) play/act, miracle, mystic deed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. mystic, miraculous or wonderous act or sport.
|
Mahan Kosh Encyclopedia |
ਸੰ. चेतोज- ਚੇਤੋਜ. ਨਾਮ/n. ਚਿੱਤ ਵਿੱਚ ਪੈਦਾ ਹੋਇਆ ਉਤਸਾਹ। 2. ਤਮਾਸ਼ਾ. ਕੌਤਕ. “ਸਭ ਤੇਰੇ ਚੋਜ ਵਿਡਾਣਾ.” (ਸੋਪੁਰਖੁ) “ਤਿਸ ਕਾ ਚੋਜ ਸਬਾਇਆ.” (ਮਾਰੂ ਸੋਲਹੇ ਮਃ ੧) “ਕਰਿ ਵੇਖੈ ਆਪਿ ਚੋਜਾਹਾ.” (ਸੋਰ ਮਃ ੪) 3. चर्य्या- ਚਰਯਾ. ਵਿਹਾਰ. ਕ੍ਰਿਯਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|