Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chor. 1. ਚੋਰੀ ਕਰਨ ਵਾਲਾ, ਤਸਕਰ। 2. ਚੋਰੀ ਚੋਰੀ, ਲੁਕੋ ਕੇ। ਉਦਾਹਰਨਾ: 1. ਅਸੰਖ ਚੋਰ ਹਰਾਮਖੋਰ ॥ Japujee, Guru Nanak Dev, 18:2 (P: 4). ਜਿਨੑਿ ਕੀਤੇ ਤਿਸੈ ਨ ਜਾਣਨੑੀ ਬਿਨੁ ਨਾਵੈ ਸਭਿ ਚੋਰ ॥ (ਭਾਵ ਬੁਰੇ, ਅਸਿਸ਼ਟ). Raga Aaasaa 3, Asatpadee 31, 6:2 (P: 427). 2. ਕਰਿ ਪੰਜੀਰੁ ਖਵਾਇਓ ਚੋਰ ॥ Raga Bhairo 5, 1, 2:1 (P: 1136).
|
SGGS Gurmukhi-English Dictionary |
1. thief, thieves; evil-doer(s), sinner(s); like thief. 2. secretly.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. thief, burgler, house breaker, pilfere.
|
Mahan Kosh Encyclopedia |
ਸੰ. ਨਾਮ/n. ਚੁਰਾਉਣ ਵਾਲਾ ਆਦਮੀ. ਤਸਕਰ. ਦੁਜ਼ਦ. ਦੇਖੋ- ਚੁਰ ਧਾ. “ਅਸੰਖ ਚੋਰ ਹਰਾਮਖੋਰ.” (ਜਪੁ) ਦੇਖੋ- ਚੌਰ। 2. ਸੰ. ਚੌਰਯ. ਚੋਰੀ. ਦੁਜ਼ਦੀ. ਚੋਰ ਕਾ ਕਰਮ. “ਕਰਿ ਦੁਸਟੀ ਚੋਰ ਚੁਰਾਇਆ.” (ਗਉ ਮਃ ੪) 3. ਦਸਮਗ੍ਰੰਥ ਦੇ ੧੨ ਚਰਿਤ੍ਰ ਵਿੱਚ ਲਿਖਾਰੀ ਨੇ ਚੌਰ ਦੀ ਥਾਂ ਚੋਰ ਸ਼ਬਦ ਲਿਖਦਿੱਤਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|