Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cholnaa. ਚੋਲਾ, ਇਕ ਪ੍ਰਕਾਰ ਦਾ ਪਹਿਰਨ, ਚੋਗਾ. ਉਦਾਹਰਨ: ਲਾਲੁ ਚੋਲਨਾ ਤੈ ਤਨਿ ਸੋਹਿਆ ॥ Raga Aaasaa 5, 52, 1:1 (P: 384).
|
SGGS Gurmukhi-English Dictionary |
[Desi n.] Shirt (from P. Colā)
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਚੋਲਣਾ, ਚੋਲੜਾ, ਚੋਲਾ) ਦੇਖੋ- ਚੋਲ ੧ ਅਤੇ 2. “ਗੁਣਨਿਧਾਨੁ ਪ੍ਰਗਟਿਓ ਇਹ ਚੋਲੈ.” (ਕਾਨ ਮਃ ੫) “ਲਾਲ ਚੋਲਨਾ ਤੈ ਤਨਿ ਸੋਹਿਆ.” (ਆਸਾ ਮਃ ੫) “ਭਇਆ ਪੁਰਾਣਾ ਚੋਲਾ.” (ਸ੍ਰੀ ਮਃ ੧) “ਮੇਰੈ ਕੰਤੁ ਨ ਭਾਵੈ ਚੋਲੜਾ.” (ਤਿਲੰ ਮਃ ੧) ਪਾਖੰਡ ਦਾ ਲਿਬਾਸ ਨਹੀਂ ਭਾਉਂਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|