Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cholee. ਅੰਗੀ, ਇਸਤ੍ਰੀਆਂ ਦਾ ਥਲੇ ਪਾਉਣ ਵਾਲਾ ਪਹਿਰਨ. ਉਦਾਹਰਨ: ਗੁਰਮੁਖਿ ਰੰਗੁ ਭਇਆ ਅਤਿ ਗੂੜਾ ਹਰਿ ਰੰਗਿ ਭੀਨੀ ਮੇਰੀ ਚੋਲੀ ॥ (ਭਾਵ ਜੀਵਨ). Raga Gaurhee 4, 53, 1:2 (P: 168). ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥ (ਸਰੀਰ ਰੂਪੀ). Raga Sorath 4, Vaar 11:1 (P: 646).
|
SGGS Gurmukhi-English Dictionary |
dress, garment, robe, clothes, body-garment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਛੋਟਾ ਚੋਲਾ. ਦੇਖੋ- ਚੋਲ। 2. ਭਾਵ- ਦੇਹ ਅਤੇ ਬੁੱਧਿ. “ਕਾਮ ਕ੍ਰੋਧ ਕੀ ਕਚੀ ਚੋਲੀ.” (ਮਾਰੂ ਸੋਲਹੇ ਮਃ ੧) “ਹਰਿਪ੍ਰੇਮ ਭਿੰਨੀ ਚੋਲੀਐ.” (ਦੇਵ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|