Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cholhaa. 1. ਚੁਹਲ, ਕੌਤਕ। 2. ਚੂਰੀ, ਘਿਉ ਪਾ ਕੇ ਗੁੰਨੀ ਹੋਈ ਭਾਵ ਸੁਆਦੀ ਪਕਵਾਨ। ਉਦਾਹਰਨਾ: 1. ਅਲਖੁ ਲਖਾਇਆ ਗੁਰ ਤੇ ਪਾਇਆ ਨਾਨਕ ਇਹੁ ਹਰਿ ਕਾ ਚੋਲੑਾ ॥ Raga Aaasaa 5, 145, 3:1 (P: 407). 2. ਹਰਿ ਧਨੁ ਸੰਚਨੁ ਹਰਿ ਨਾਮੁ ਭੋਜਨੁ ਇਹੁ ਨਾਨਕ ਕੀਨੋ ਚੋਲੑਾ ॥ Raga Dhanaasaree 5, 8, 4:2 (P: 673).
|
|