Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cholṛaa. 1. ਚੋਲਾ, ਚੋਗਾ। 2. ਚੋਲੀ, ਇਸਤ੍ਰੀ। ਉਦਾਹਰਨਾ: 1. ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਇ ॥ (ਜੀਵਨ ਰੂਪੀ). Raga Tilang 1, 3, 1:2 (P: 721). 2. ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥ Raga Sireeraag 1, 25, 1:2 (P: 23).
|
SGGS Gurmukhi-English Dictionary |
dress, garment, robe, clothes, body-garment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਚੋਲਣਾ, ਚੋਲਨਾ, ਚੋਲਾ) ਦੇਖੋ- ਚੋਲ ੧ ਅਤੇ 2. “ਗੁਣਨਿਧਾਨੁ ਪ੍ਰਗਟਿਓ ਇਹ ਚੋਲੈ.” (ਕਾਨ ਮਃ ੫) “ਲਾਲ ਚੋਲਨਾ ਤੈ ਤਨਿ ਸੋਹਿਆ.” (ਆਸਾ ਮਃ ੫) “ਭਇਆ ਪੁਰਾਣਾ ਚੋਲਾ.” (ਸ੍ਰੀ ਮਃ ੧) “ਮੇਰੈ ਕੰਤੁ ਨ ਭਾਵੈ ਚੋਲੜਾ.” (ਤਿਲੰ ਮਃ ੧) ਪਾਖੰਡ ਦਾ ਲਿਬਾਸ ਨਹੀਂ ਭਾਉਂਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|