Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaṛ-hi. 1. ਵਧਦਾ ਹੈ, ਚੜਦਾ ਹੈ। 2. ਉਦੈ ਹੋਵੇ, ਪ੍ਰਗਟ ਹੋਵੇ। 3. ਸਵਾਰ ਹੋਣਾ, ਚੜਨਾ। 4. ਤੁਰੇ, ਨਿਕਲੇ। 5. ਉਪਰ ਵਲ ਜਾਣਾ। ਉਦਾਹਰਨਾ: 1. ਤੂੰ ਸਚਾ ਦਾਤਾਰੁ ਨਿਤ ਦੇਵਹਿ ਚੜਹਿ ਸਵਾਇਆ ॥ Raga Maajh 1, Vaar 26:7 (P: 150). 2. ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ Raga Aaasaa 1, Vaar 1, Salok, 2, 2:1 (P: 463). 3. ਇਕਨੑਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥ Raga Aaasaa 1, Vaar 23:3 (P: 475). 4. ਕਾਇਆ ਨਗਰੀ ਮਹਿ ਮੰਗਣਿ ਚੜਹਿ ਜੋਗੀ ਤਾ ਨਾਮੁ ਪਲੈ ਪਾਈ ॥ Raga Raamkalee 3, Asatpadee 1, 3:2 (P: 908). 5. ਬਾਬੀਹਾ ਸਗਲੀ ਧਰਤੀ ਜੇ ਫਿਰਹਿ ਊਡਿ ਚੜਹਿ ਆਕਾਸਿ ॥ Salok 3, 58:1 (P: 1420).
|
SGGS Gurmukhi-English Dictionary |
increase(s), rise(s), goe(s) up; ride(s). by rising. (aux.v) does.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|