Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaṛaa-i-aa. 1. ਸਵਾਰ ਕੀਤਾ। 2. ਆਕਰਮਣ ਕਰਵਾਇਆ। 3. ਭੇਟ ਕੀਤਾ, ਚੜ੍ਹਾਵੇ ਰੂਪ ਵਿਚ ਚੜ੍ਹਾਉਣਾ। 4. ਚਾੜਿਆ/ਕੀਤਾ (ਰੰਗ)। 5. ਧਰਿਆ। 6. ਪਹਿਰਿਆ, ਪਾਇਆ। 7. ਉਪਰ ਵੱਲ ਭੇਜਣਾ/ਚਾੜਨਾ। ਉਦਾਹਰਨਾ: 1. ਸਭੁ ਪਰਵਾਰੁ ਚੜਾਇਆ ਬੇੜੇ ॥ Raga Gaurhee, Kabir, 61, 1:2 (P: 337). 2. ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥ Raga Aaasaa 1, 39, 1:2 (P: 360). 3. ਸੇਵਕੋ ਗੁਰ ਸੇਵਾ ਲਾਗਾ ਜਿਨਿ ਮਨੁ ਤਨੁ ਅਰਪਿ ਚੜਾਇਆ ਰਾਮ ॥ Raga Aaasaa 4, Chhant 9, 8:2 (P: 444). 4. ਸੁਣਿ ਸ੍ਰਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ. Raga Vadhans 4, Ghorheeaan, 1, 3:5 (P: 575). 5. ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ. Raga Sorath 4, 4, 1:3 (P: 605). 6. ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ. Raga Bilaaval 3, Vaar 1, 1:2 (P: 796). 7. ਪੰਚ ਬਾਣ ਲੇ ਜਮ ਕਉ ਮਾਰੈ ਗਗਨੰਤਰਿ ਧਣਖੁ ਚੜਾਇਆ ॥ Raga Maaroo 1, Solhaa 21, 9:3 (P: 1042).
|
SGGS Gurmukhi-English Dictionary |
put on, applied to. (aux.v.) did/achived/accomplished (some task/aim/goal){ਚੜਾਇਆ ਬੇੜੇ = boarded a boat}.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|