Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaṛaa-é. 1. ਚਾੜ੍ਹੇ, ਕਰੇ (ਰੰਗ)। 2. ਚਾੜ੍ਹੀ, ਫਿੱਟ ਕੀਤੀ। 3. ਚਾੜ੍ਹੇ, ਸਵਾਰ ਕਰੇ। 4. ਭੇਟਾ ਕਰੇ, ਚੜਾਵੇ ਦੇ ਰੂਪ ਵਿਚ ਚਾੜੇ। ਉਦਾਹਰਨਾ: 1. ਗੁਰ ਕੈ ਸਬਦਿ ਹਰਿ ਰੰਗੁ ਚੜਾਏ ॥ Raga Maajh 3, 9, 1:2 (P: 114). 2. ਸਹਜੇ ਸਿਫਤੀ ਧਣਖੁ ਚੜਾਏ ॥ Raga Maaroo 1, 12, 3:2 (P: 993). 3. ਬੋਹਿਥੁ ਨਾਨਕ ਦੇਉ ਗੁਰੁ ਜਿਸੁ ਹਰਿ ਚੜਾਏ ਤਿਸੁ ਭਉਜਲੁ ਤਰਣਾ ॥ Raga Maaroo 5, Vaar 22:8 (P: 1102). 4. ਕੁੰਗੂ ਚੰਨਣੁ ਫੁਲ ਚੜਾਏ ॥ Raga Saarang 4, Vaar 9ਸ, 1, 1:3 (P: 1240).
|
|