Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaṛee. 1. ਹੋਇਆ (ਰੰਗ)। 2. ਆਵੈ, ਉਦੈ ਹੋਵੇ, ਪ੍ਰਗਟ ਹੋਵੈ। 3. ਚੜ੍ਹ ਕੇ। 4. ਬੈਠੀ, ਚੜ੍ਹੀ। ਉਦਾਹਰਨਾ: 1. ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ ॥ Raga Gaurhee 4, Vaar 25:4 (P: 314). 2. ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤ ਅਗਲਾ ਦੂਜਾ ਨਾਹੀ ਥਾਉ ॥ Raga Soohee 3, Vaar 2, Salok, 3, 1:2 (P: 785). 3. ਅਧੁ ਗੁਲੵਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥ Raga Malaar 1, Vaar 19ਸ, 1, 2:5 (P: 1286). 4. ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੁ ਹੋ ਬੀਰ ਮਸਾਨ ॥ Salok, Kabir, 85:1 (P: 1368).
|
Mahan Kosh Encyclopedia |
ਦੇਖੋ- ਚੜਨਾ। 2. ਦੇਖੋ- ਚੜਾ। 3. ਚਢਸੀ. ਚੜ੍ਹੇਗਾ. “ਸਤਿਗੁਰੁ ਅਪਨਾ ਮਨਾਇ ਲੈ ਤਾ ਰੂਪ ਚੜੀ.” (ਮਃ ੩ ਵਾਰ ਸੂਹੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|