Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaṛee-æ. 1. ਉਪਰ ਚੜ੍ਹਨ ਨਾਲ। 2. ਚੜਿਆ ਹੋਇਆ, ਵਡਾ। ਉਦਾਹਰਨਾ: 1. ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ Japujee, Guru Nanak Dev, 32:3 (P: 7). 2. ਤੂ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੂ ਚੜੀਐ ॥ Raga Gaurhee 4, Vaar 3:4 (P: 301).
|
SGGS Gurmukhi-English Dictionary |
1. climb, ascent, go up. 2. above, highest.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਵਧੀਆ. ਸਭ ਤੋਂ ਚੜ੍ਹਦਾ. “ਸਭ ਦਾ ਖਸਮੁ ਹੈ ਸਭ ਦੂ ਤੂ ਚੜੀਐ.” (ਮਃ ੪ ਵਾਰ ਗਉ ੧) 2. ਦੇਖੋ- ਚੜਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|