Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaṛé. 1. ਧਰੇ। 2. ਪੁਜ ਗਏ (ਭਾਵ)। ਉਦਾਹਰਨਾ: 1. ਇਕਨੑੀ ਦੁਧੁ ਸਮਾਈਐ ਇਕਿ ਚੁਲੈ ਰਹਨੑਿ ਚੜੇ ॥ Raga Aaasaa 1, Vaar 24, Salok, 1, 1:2 (P: 475). 2. ਸਾਗਰ ਤੇ ਕੰਢੈ ਚੜੇ ਗੁਰਿ ਕੀਨੇ ਧਰਮਾ ॥ Raga Maaroo 5, 14, 2:2 (P: 1002).
|
|