Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaᴺgṛee-aa. ਚੰਗੀ ਭਾਵ ਅਮੋਲਕ. ਉਦਾਹਰਨ: ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥ Raga Vadhans 4, Ghorheeaan, 1, 1:3 (P: 575).
|
Mahan Kosh Encyclopedia |
(ਚੰਗੜਾ, ਚੰਗੜੀ) ਵਿ. ਚੰਗਾ. ਚੰਗੀ. ਹੱਛਾ. ਹੱਛੀ. ਉੱਤਮ. “ਦੇਹ ਸੁ ਕੰਚਨ ਚੰਗੜੀਆ.” (ਵਡ ਮਃ ੪ ਘੋੜੀਆ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|