Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaᴺchlaa. ਉਦਾਹਰਨ: ਮਨ ਕਰਹਲਾ ਤੂੰ ਚੰਚਲਾ ਚਤੁਰਾਈ ਛਡਿ ਵਿਕਰਾਲਿ ॥ Raga Gaurhee 4, Karhalay, 2, 6:1 (P: 235).
|
Mahan Kosh Encyclopedia |
ਚੰਚਲ ਨੂੰ ਸੰਬੋਧਨ. ਹੇ ਚਪਲ! “ਏ ਮਨ! ਚੰਚਲਾ!” (ਅਨੰਦੁ) 2. ਸੰ. ਨਾਮ/n. ਲਕ੍ਸ਼ਮੀ. ਮਾਇਆ। 3. ਬਿਜਲੀ. ਤੜਿਤ। 4. ਚੰਚਲਇਸਤ੍ਰੀ। 5. ਇੱਕ ਛੰਦ. ਇਸ ਦਾ ਨਾਮ “ਚਿਤ੍ਰ”, “ਬਿਰਾਜ” ਅਤੇ “ਬ੍ਰਹ੍ਮਰੂਪਕ” ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ- ਗੁਰੁ ਲਘੁ ਕ੍ਰਮ ਨਾਲ ੧੬ ਅੱਖਰ ਅਥਵਾ- ਰ, ਜ, ਰ, ਜ, ਰ, ਲ. ऽ।ऽ, ।ऽ।, ऽ।ऽ, ।ऽ।, ऽ।ऽ, ।. ਉਦਾਹਰਣ- ਮਾਰਬੇ ਕੁ ਤਾਂਹਿ ਤਾਕ ਧਾਂਇ ਬੀਰ ਸਾਵਧਾਨ, ਹੋਨਲਾਗ ਯੁੱਧ ਕੇ ਜਹਾਂ ਤਹਾਂ ਸਭੈ ਬਿਧਾਨ, ਭੀਮ ਭਾਂਤ ਧਾਇਕੈ ਨਿਸ਼ੰਕ ਘਾਇ ਕਰਤ ਆਇ, ਜੂਝ ਜੂਝਕੈ ਪਰੈਂ ਸੁ ਦੇਵਲੋਕ ਬਸ੍ਤ ਜਾਇ. (ਕਲਕੀ) ਦੇਖੋ- ਬਿਰਾਜ ਦਾ ਦੂਜਾ ਰੂਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|