Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaᴺchl⒤. 1. ਜੋ ਸਥਿਰ ਨਾ ਰਹੇ, ਇਕ ਥਾਂ ਨ ਟਿਕਣ ਵਾਲੀ, ਨਿਚਲਾ, ਨਿਹਚਲ ਤੋਂ ਉਲਟ। 2. ਚਲਾਇਮਾਨ। ਉਦਾਹਰਨਾ: 1. ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ ॥ Raga Bihaagarhaa 5, Chhant 8, 3:5 (P: 547). 2. ਚੰਚਲਿ ਸੰਗਿ ਨ ਚਾਲਤੀ ਸਖੀਏ ਅੰਤਿ ਤਜਿ ਜਾਵਤ ਮਾਇਆ ॥ (ਚਲਾਇਮਾਨ). Raga Bilaaval 5, 5, 2:2 (P: 803). ਰਾਜੁ ਕਮਾਇ ਕਰੀ ਜਿਨਿ ਥੈਲੀ ਤਾ ਕੈ ਸੰਗਿ ਨ ਚੰਚਲਿ ਚਲੀਆ ॥ (ਚਲਾਇਮਾਨ ਮਾਇਆ). Raga Maaroo 5, 18, 2:3 (P: 1004).
|
SGGS Gurmukhi-English Dictionary |
1. restless, fickle. 2. perishable.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਚੰਚਲਤਾਵਾਲੀ. ਚੰਚਲਾ. “ਚੰਚਲਿ ਅਨਿਕ ਭਾਵ ਦਿਖਾਵਏ.” (ਬਿਲਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|