Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaᴺḋaa. ‘ਚੰਦਰਮਾ’ ਦਾ ਬਹੁ ਵਚਨ. ਉਦਾਹਰਨ: ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ Raga Aaasaa 1, Vaar 1, Salok, 2, 2:1 (P: 463).
|
English Translation |
n.m. same as ਚੰਦ subscription, contribution, collection, donation. n.m. masonary column to support the end of a beam.
|
Mahan Kosh Encyclopedia |
ਨਾਮ/n. ਚੰਦ੍ਰ (ਚੰਦ੍ਰਮਾ) ਦਾ ਬਹੁਵਚਨ. “ਜੇ ਸਉ ਚੰਦਾ ਉਗਵਹਿ.” (ਵਾਰ ਆਸਾ) 2. ਰਜਾਈ ਦੇ ਉੱਪਰਲਾ ਵਸਤ੍ਰ, ਜਿਸ ਪੁਰ ਚੰਦ੍ਰਮਾ ਦੇ ਆਕਾਰ ਦੀ ਛਪਾਈ ਹੋਵੇ। 3. ਫ਼ਾ. [چنّدہ] ਉਗਰਾਹੀ। 4. ਕਿਸੇ ਸਭਾ ਅਥਵਾ- ਗ੍ਰੰਥ ਅਖ਼ਬਾਰ ਆਦਿ ਦਾ ਮਾਹਵਾਰੀ ਚੰਦਾ (subscription). 5. ਚੰਦ੍ਰ ਦੇ ਆਕਾਰ ਦਾ ਧਾਤੁ ਅਥਵਾ- ਕਾਗ਼ਜ਼ ਆਦਿ ਦਾ ਟੁਕੜਾ. “ਚੰਦਾ ਡੋਰ ਮੇ ਪਾਵਤਾ ਹੈ, ਤਾਂ ਗੁੱਡੀ ਨੂੰ ਜਾਇ ਪਹੁਚਤਾ ਹੈ.” (ਜਸਭਾਮ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|