Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaᴺḋaraa-i-ṇ⒰. ਚੰਦ ਵਰਗੀ ਰੋਸ਼ਨੀ, ਰੋਸ਼ਨੀ ਦੀ ਲਿਸ਼ਕ. ਉਦਾਹਰਨ: ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ ॥ Raga Aaasaa 5, Chhant 11, 2:1 (P: 460).
|
SGGS Gurmukhi-English Dictionary |
moon-lit.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਚੰਦ੍ਰਿਕਾ (ਚਾਂਦਨੀ) ਸਹਿਤ। 2. ਚੰਦ੍ਰਮਾ ਨਾਲ ਸੰਬੰਧਿਤ। 3. ਨਾਮ/n. ਪ੍ਰਕਾਸ਼. ਚਮਤਕਾਰ. “ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ.” (ਆਸਾ ਛੰਤ ਮਃ ੫) ਇਸ ਥਾਂ ਸ਼ਿਕਾਰੀ ਦੇ ਕੀਤੇ ਪ੍ਰਕਾਸ਼ ਦਾ ਜ਼ਿਕਰ ਹੈ, ਜਿਸ ਨੂੰ ਵੇਖਕੇ ਮ੍ਰਿਗ ਹੈਰਾਨ ਹੋਇਆ ਨੇੜੇ ਆ ਜਾਂਦਾ ਹੈ. ਸੰਸਾਰ ਦੇ ਮਾਇਕ ਚਮਤਕਾਰੇ ਚੰਦ੍ਰਾਇਣੁ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|