Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰak⒤. 1. ਤ੍ਰਿਪਤ ਹੋ ਕੇ ਭਾਵ ਪ੍ਰਸੰਨ ਹੋ ਕੇ। 2. ਛੱਕ/ਖਾ ਕੇ। ਉਦਾਹਰਨਾ: 1. ਛਕਿ ਕਿ ਨ ਰਹਹੁ ਛਾਡਿ ਕਿ ਨ ਆਸਾ ॥ Raga Gaurhee, Kabir, Baavan Akhree, 13:2 (P: 340). 2. ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ ॥ Raga Aaasaa 4, Chhant 16, 4:2 (P: 449).
|
SGGS Gurmukhi-English Dictionary |
1. contented, gratified. 2. by consuming, by taking in.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਛਕਿਤ ਦਾ ਸੰਖੇਪ। 2. ਛਕਕੇ. ਦੇਖੋ- ਛਕਣਾ 2. “ਛਕਿ ਕਿਨ ਰਹਹੁ ਛਾਡਿ ਕਿਨ ਆਸਾ?” (ਗਉ ਬਾਵਨ ਕਬੀਰ) 3. ਸਜਕੇ. ਸ਼ੋਭਾ ਸਹਿਤ ਹੋਕੇ. ਦੇਖੋ- ਛਕਣਾ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|