Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰatee-æ. ਛਟਾਂ, ਗੁਣ, ਬੋਰੀ ਜਿਸ ਵਿਚ ਦਾਣੇ ਆਦਿ ਪਾ ਕੇ ਘੋੜੇ ਅਥਵਾ ਖੋਤੇ ਉਪਰ ਲੱਦੇ ਜਾਂਦੇ ਹਨ. ਉਦਾਹਰਨ: ਦਿਲਿ ਖੋਟੈ ਆਕੀ ਫਿਰਨੑਿ ਬੰਨੑ ਭਾਰੁ ਉਚਾਇਨੑਿ ਛਟੀਐ ॥ Raga Raamkalee, Balwand & Sata, Vaar 2:11 (P: 967).
|
Mahan Kosh Encyclopedia |
ਛੱਟਾਂ (ਗੂਣਾਂ) ਦਾ. “ਬੰਨਿ ਭਾਰੁ ਉਚਾਇਨਿ ਛਟੀਐ.” (ਵਾਰ ਰਾਮ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|