Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰadi-aa. 1. ਤਿਆਗਿਆ। 2. ਦਿਤਾ। ਉਦਾਹਰਨਾ: 1. ਮੈ ਛਡਿਆ ਸਭੋ ਧੰਧੜਾ ॥ ਤਿਆਗਿਆ, (ਤਿਆਗ ਦਿਤਾ). Raga Sireeraag 5, Asatpadee 25, 8:1 (P: 73). 2. ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ ॥ Raga Gaurhee 4, Vaar 30ਸ, 4, 1:11 (P: 316).
|
|