Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰaṫeeh. ਗਿਣਤੀ ਦੀ ਇਕ ਇਕਾਈ, ਪੈਂਤੀ ਤੋਂ ਬਾਅਦ ਤੇ ਸੈਂਤੀ ਤੋਂ ਪਹਿਲਾਂ ਦੀ ਇਕਾਈ. ਉਦਾਹਰਨ: ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥ (ਭਾਵ ਕਈ ਪ੍ਰਕਾਰ ਦੇ). Raga Sireeraag 1, 7, 1:3 (P: 16). ਉਦਾਹਰਨ: ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ ॥ (ਭਾਵ ਅਨੇਕ). Raga Raamkalee 3, Vaar 7:1 (P: 949).
|
SGGS Gurmukhi-English Dictionary |
of 36 king.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਛਤੀਸ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|