Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰaṫarḋʰaar. ਛੱਤਰ ਦੇ ਧਾਰਨ ਵਾਲਾ ਰਾਜਾ. ਉਦਾਹਰਨ: ਛਤ੍ਰਧਾਰ ਬਾਦਿਸਾਹੀਆ ਵਿਚਿ ਸਹਸੇ ਪਰੀਆ ॥ Raga Sireeraag 5, 72, 1:2 (P: 42).
|
SGGS Gurmukhi-English Dictionary |
one with royal canopy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਛਤ੍ਰਧਰ। 2. ਖ਼ਾ. ਅਫ਼ੀਮ. ਪੋਸਤ ਦੇ ਡੋਡੇ ਪੁਰ ਛਤ੍ਰ ਦਾ ਚਿੰਨ੍ਹ ਹੁੰਦਾ ਹੈ, ਇਸ ਤੋਂ ਇਹ ਸੰਗ੍ਯਾ ਹੋਈ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|