Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰaṫarpaṫ⒤. ਛੱਤਰਧਾਰੀ ਅਰਥਾਤ ਪ੍ਰਤਾਪੀ. ਉਦਾਹਰਨ: ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ ॥ Raga Gaurhee, Kabir, 13, 2:2 (P: 326). ਉਦਾਹਰਨ: ਛਛਾ ਇਹੈ ਛਤ੍ਰਪਤਿ ਪਾਸਾ ॥ (ਭਾਵ ਬਾਦਸ਼ਾਹ ਹਰੀ). Raga Gaurhee, Kabir, Baavan Akhree, 13:1 (P: 340). ਸਗਲ ਛਤ੍ਰਪਤਿ ਏਕੋ ਠਾਕੁਰੁ ਕਉਨੁ ਸਮਸਰਿ ਲਾਵਉ ॥ (ਪ੍ਰਤਾਪੀ ਰਾਜਾ). Raga Aaasaa 5, 121, 1:2 (P: 401).
|
SGGS Gurmukhi-English Dictionary |
those with royal canopy, king(s), sovereign ruler(s), emperor(s).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਛਤ੍ਰ ਦਾ ਸ੍ਵਾਮੀ ਰਾਜਾ। 2. ਵਿ. ਛਤ੍ਰ ਰੱਖਣ ਵਾਲਾ. ਛਤ੍ਰਧਾਰੀ. “ਪੰਡਿਤ, ਸੂਰ, ਛਤ੍ਰਪਤਿ ਰਾਜਾ, ਭਗਤ ਬਰਾਬਰਿ ਅਉਰੁ ਨ ਕੋਇ.” (ਬਿਲਾ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|