Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰaḋam. ਛਲ (ਬਾਵਨ) ਰੂਪ, (ਸ਼ਬਦਾਰਥ), ਲੁਕਾਉ ਛਪਾਉ (ਮਹਾਨਕੋਸ਼), ਛਲ ਅਰਥਾਤ ਛਪਾਣਾ (ਗੁਰੂ ਗਿਰਾਰਥ). ਉਦਾਹਰਨ: ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ ਅਪਰੰਪਰ ਪਾਰਬ੍ਰਹਮ ਲਖੈ ਕਉਨੁ ਤਾਹਿ ਜੀਉ ॥ Sava-eeay of Guru Ramdas, Gayand, 7:3 (P: 1402).
|
SGGS Gurmukhi-English Dictionary |
deception.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. छद्म. ਨਾਮ/n. ਕਪਟ. ਛਲ। 2. ਧੋਖਾ. “ਇਹਾਂ ਨ ਚਲੈ ਸਤ੍ਰੁ ਕੋ ਛਦਮ.” (ਗੁਪ੍ਰਸੂ) 3. ਲੁਕਾਉ. ਛਿਪਾਉ. “ਆਪਿ ਆਪੁ ਕੀਓ ਛਦਮ.” (ਸਵੈਯੇ ਮਃ ੪ ਕੇ) 4. ਬਹਾਨਾ. ਹ਼ੀਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|