Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰab⒤. ਰਾਤ ਨੂੰ (ਮਹਾਨਕੋਸ਼), ਰੋਅਬਦਾਬ, ਦਬਦਬਾ (ਸ਼ਬਦਾਰਥ). ਉਦਾਹਰਨ: ਪਾਹਰੂਅਰਾ ਛਬਿ ਚੋਰੁ ਨ ਲਾਗੈ ॥ Raga Aaasaa 1, 20, 4:2 (P: 355).
|
SGGS Gurmukhi-English Dictionary |
glory, eminence.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਛਵਿ. ਨਾਮ/n. ਸ਼ੋਭਾ. ਸੁੰਦਰਤਾ। 2. ਪ੍ਰਭਾ. ਚਮਕ। 3. ਦੇਖੋ- ਮਧੁਭਾਰ। 4. ਡਿੰਗ. ਤੁਚਾ. ਖਲੜੀ। 5. ਕ੍ਰਿ.ਵਿ. ਸ਼ਬ (ਰਾਤ) ਨੂੰ. ਰਾਤ ਵੇਲੇ. “ਪਹਰੂਅਰਾ ਛਬਿ ਚੋਰੁ ਨ ਲਾਗੈ.” (ਆਸਾ ਮਃ ੧) ਪਹਰਾ ਰੱਖਣ ਵਾਲੇ ਨੂੰ ਰਾਤੀਂ ਚੋਰ ਨਹੀਂ ਲਗਦਾ.{923} Footnotes: {923} ਮਨ ਉੱਪਰ ਚੌਕਸੀ ਰੱਖਣ ਵਾਲੇ ਨੂੰ ਇਸਤ੍ਰੀ ਆਦਿਕ ਦੀ ਛਬਿ (ਸ਼ੋਭਾ) ਦਾ ਚੋਰ ਨਹੀਂ ਲਗਦਾ.
Mahan Kosh data provided by Bhai Baljinder Singh (RaraSahib Wale);
See https://www.ik13.com
|
|