Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰalæ. 1. ਛਲਿਆ ਜਾ ਸਕਦਾ, ਧੋਖੇ ਵਿਚ ਲਿਆਂਦਾ ਜਾ ਸਕਦਾ। 2. ਛਲ ਰੂਪ ਭਾਵ ਬਿਨਸਨਹਾਰ, ਵਿਨਾਸ਼ ਹੋਣ ਵਾਲੇ। ਉਦਾਹਰਨਾ: 1. ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥ Raga Sireeraag 1, 33, 1:1 (P: 25). ਹਰਿ ਸੰਗਿ ਰਾਤੇ ਮਾਇਆ ਨਹੀ ਛਲੈ ॥ (ਛਲਦੀ, ਧੋਖਾ ਦੇਂਦੀ). Raga Gaurhee 5, 109, 1:2 (P: 201). 2. ਇਸਟ ਮੀਤ ਜਾਣੁ ਸਭ ਛਲੈ ॥ Raga Raamkalee 5, 22, 1:3 (P: 889).
|
SGGS Gurmukhi-English Dictionary |
1. deceive, betray; be betrayed, be defrauded, be deceived, be enticed. 2. deception.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|