Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰaa-u. 1. ਛਾਂ, ਸਾਇਆ। 2. ਆਸਰਾ (ਭਾਵ)। ਉਦਾਹਰਨਾ: 1. ਮਨਮੁਖ ਉਭੇ ਸੁਕਿ ਗਏ ਨਾ ਫਲੁ ਤਿੰਨਾ ਛਾਉ ॥ Raga Sireeraag 3, Asatpadee 20, 4:1 (P: 66). 2. ਸਰਬ ਪ੍ਰਤਿਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ ॥ Raga Kedaaraa 5, 4, 2:1 (P: 1120).
|
SGGS Gurmukhi-English Dictionary |
1. shade. 2. i.e., protection, support, comfort.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਛਾਂ, ਛਾਂਉਂ) ਨਾਮ/n. ਛਾਇਆ. ਸਾਯਹ. “ਪਹਿਲੋਦੇ ਜੜ ਅੰਦਰਿ ਜੰਮੈ, ਤਾ ਉਪਰਿ ਹੋਵੈ ਛਾਉ.” (ਮਃ ੧ ਵਾਰ ਮਲਾ) 2. ਆਸਰਾ. ਰਕ੍ਸ਼ਾ. ਸਰਪਰਸ੍ਤੀ. “ਸਗਲਿਆ ਤੇਰੀ ਛਾਉ.” (ਕੇਦਾ ਮਃ ੫) “ਸਭਨਾ ਜੀਆ ਇਕਾ ਛਾਉ.” (ਮਃ ੧ ਵਾਰ ਸ੍ਰੀ) 3. ਪ੍ਰਤਿਬਿੰਬ. ਅ਼ਕਸ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|