Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰaajaa. ਛਾਇਆ ਹੋਇਆ, ਫੈਲਿਆ ਹੋਇਆ (ਸ਼ਬਦਾਰਥ) ਸਜਿਆ ਹੋਇਆ, ਛਬੀ ਸਹਿਤ (ਮਹਾਨਕੋਸ਼). ਉਦਾਹਰਨ: ਤੇਰੋ ਜਨੁ ਹੋਇ ਸੋਇ ਕਤ ਡੋਲੈ ਤੀਨਿ ਭਵਨ ਪਰ ਛਾਜਾ ॥ Raga Bilaaval, Kabir, 5, 1:1 (P: 856).
|
SGGS Gurmukhi-English Dictionary |
spread, expanded, extended.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਛੱਜਾ। 2. ਗਾਜਰ ਆਦਿ ਕੰਦ ਦਾ ਪੱਤਾ। 3. ਛੱਪਰ. ਛੰਨ। 4. ਵਿ. ਸਜਿਆ ਹੋਇਆ. ਛਬਿ (ਸ਼ੋਭਾ) ਸਹਿਤ. “ਤੀਨਿ ਭਵਨ ਪਰ ਛਾਜਾ.” (ਬਿਲਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|