Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰaad⒤. 1. ਛਡ/ਤਿਆਗ (ਕਿਰਿਆ ਦਾ ‘ਅਮਰ’ ਰੂਪ)। 2. ਛਡ ਕੇ (ਪਿਛੇ), ਛੋੜ ਕੇ। 3. ਤੋਂ ਬਿੰਨਾਂ, (ਇਸ ਨੂੰ) ਛੱਡ ਕੇ। ਉਦਾਹਰਨਾ: 1. ਛਾਡਿ ਸਿਆਨਪ ਬਹੁ ਚਤੁਰਾਸੀ ॥ Raga Gaurhee 5, 122, 1:1 (P: 190). 2. ਜੋਨਿ ਛਾਡਿ ਜਉ ਜਗ ਮਹਿ ਆਇਓ ॥ (ਛੱਡ ਕੇ). Raga Gaurhee, Kabir, 62, 1:1 (P: 337). ਛਾਡਿ ਛਾਡਿ ਸਗਲੀ ਗਈ ਮੂੜ ਤਹਾ ਲਪਟਾਹਿ ॥ Raga Gaurhee 5, Baavan Akhree, 19:6 (P: 254). 3. ਛਾਡਿ ਕੁਚਰਚਾ ਆਨ ਨ ਜਾਨਹਿ ॥ Raga Gaurhee, Kabir, 44, 4:1 (P: 332).
|
Mahan Kosh Encyclopedia |
ਛੱਡਕੇ. ਤ੍ਯਾਗਕੇ. “ਛਾਡਿ ਸਿਆਨਪ ਬਹੁ ਚਤੁਰਾਈ.” (ਬਾਵਨ) 2. ਛੱਡਣਾ ਕ੍ਰਿਯਾ ਦਾ ਅਮਰ. ਛੱਡ. ਤ੍ਯਾਗ. “ਛਾਡਿ ਮਨ ਹਰਿਬਿਮੁਖਨ ਕੋ ਸੰਗੁ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|