Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰaadiṫ. ਛਡਦੀ, ਤਿਆਗ ਦੀ, ਵਖ ਹੁੰਦੀ. ਉਦਾਹਰਨ: ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ ॥ Salok 9, 37:2 1428). ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥ (ਛੱਡ ਗਏ). Raga Sorath 9, 12, 1:2 (P: 634).
|
|