Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰijṇaa. ਉਦਾਹਰਨ: ਜੇ ਜਾਣਾ ਲੜੁ ਛਿਜਣਾ ਪੀਡੀ ਪਾਈ ਗੰਢਿ ॥ (ਖੁੱਲ ਜਾਣ/ਛਿੱਜ ਜਾਣ ਵਾਲਾ). Salok, Farid, 5:1 (P: 1378).
|
SGGS Gurmukhi-English Dictionary |
break down, become loose.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਛਿਜਣੁ, ਛਿਜਨਾ) ਕ੍ਰਿ. ਸਿੰਧੀ. ਵਿੱਚ ਛਿਜਣੁ ਦਾ ਅਰਥ- ਹੈ ਟੁੱਟਣਾ. ਸੰਸਕ੍ਰਿਤ ‘ਕ੍ਸ਼ਯਣ’ ਨਾਸ਼ ਹੋਣਾ. “ਨਾਨਕ ਖੇਤੁ ਨ ਛਿਜਈ.” (ਵਾਰ ਗੂਜ ੨ ਮਃ ੫) “ਇਕੁ ਛਿਜਹਿ ਬਿਆ ਲਤਾੜੀਅਹਿ.” (ਸ. ਫਰੀਦ) “ਕਿਤ ਹੀ ਕੰਮਿ ਨ ਛਿਜੀਐ ਜਾ ਹਿਰਦੈ ਸਚਾ ਸੋਇ.” (ਸ੍ਰੀ ਮਃ ੫) “ਤਿਨ ਕਾ ਕੰਧੁ ਨ ਕਬਹੂ ਛਿਜੈ.” (ਮਃ ੪ ਵਾਰ ਗਉ ੧) 2. ਵਿ. ਛਿਜਣ ਵਾਲਾ. ਖੁਲ੍ਹਜਾਣ ਵਾਲਾ. “ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|