Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰinvæ. ਗਿਣਤੀ ਦੀ ਇਕ ਇਕਾਈ, ਸੌ ਤੋਂ ਚਾਰ ਘੱਟ 96। ninetysix, four less than hundred, unit of?. ਉਦਾਹਰਨ: ਅਠਾਰਹ ਭਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ ॥ Raga Malaar, Naamdev, 1, 4:2 (P: 1292).
|
Mahan Kosh Encyclopedia |
(ਛਿਨਵੇ) ਸ਼ਟ੍-ਨਵਤਿ. ਨੱਵੇ ਉੱਪਰ ਛੀ. ਛਿਆਨਵੇ-੯੬. ਦੇਖੋ- ਛਿਨਵੈ ਕਰੋੜੀ. ਛਿਨਵੈ ਕਰੋੜੀ ਮੇਘਮਾਲਾ. (ਮਲਾ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|