Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰiᴺjʰ. 1. ਮਲ ਅਖਾੜਾ, ਘੋਲ/ਕੁਸ਼ਤੀ ਦਾ ਨਾਇਕ/ਸਿਰਮੌਰ ਬਣਕੇ। 2. ਕੁਸ਼ਤੀਆਂ ਵੇਖਣ ਲਈ ਇਕੱਠੀ ਹੋਈ ਲੋਕਾਈ। 3. ਮਲਯੁੱਧ, ਘੋਲ ਦਾ ਉਤਸਵ। ਉਦਾਹਰਨਾ: 1. ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥ Raga Sireeraag 5, Asatpadee 29, 21:3 (P: 74). 2. ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥ Raga Sireeraag 5, Asatpadee 29, 17:3 (P: 74). 3. ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥ Raga Malaar 1, Vaar 4:1 (P: 1280).
|
SGGS Gurmukhi-English Dictionary |
1. wrestling ring/ arena. 2. gathering to watch wrestling match. 3. wrestling match.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. wrestling tournament.
|
Mahan Kosh Encyclopedia |
ਨਾਮ/n. ਮੱਲਅਖਾੜਾ. “ਹਉ ਬਾਹੁੜਿ ਛਿੰਝ ਨ ਨਚਊ.” (ਸ੍ਰੀ ਮਃ ੫ ਪੈਪਾਇ) 2. ਮੱਲਯੁੱਧ. ਘੋਲ. ਕੁਸ਼ਤੀ। 3. ਮੱਲਯੁੱਧ ਵੇਖਣ ਲਈ ਜੁੜੇ ਹੋਏ ਲੋਕਾਂ ਦਾ ਸਮੁਦਾਯ. “ਸਭ ਹੋਈ ਛਿੰਝ ਇਕਠੀਆ.” (ਸ੍ਰੀ ਮਃ ੫ ਪੈਪਾਇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|