Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰutkaṫ. 1. ਖੁਲ ਜਾਂਦੇ ਹਨ (ਭਾਵ)। 2. ਮੁਕਤ ਹੁੰਦਿਆਂ, ਆਜ਼ਾਦ ਹੁੰਦਿਆਂ, ਵਿਛੜਦਿਆਂ। ਉਦਾਹਰਨਾ: 1. ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ॥ Raga Gaurhee Ravidas, Asatpadee 1, 6:2 (P: 346). 2. ਤਬ ਅਰੋਗ ਜਬ ਤੁਮ ਸੰਗਿ ਬਸਤੌ ਛੁਟਕਤ ਹੋਇ ਰਵਾਰੈ ॥ Raga Saarang 5, 52, 1:2 (P: 1214).
|
SGGS Gurmukhi-English Dictionary |
[Var.] From Chutta
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਛੂਟਤ. “ਛੁਟਕਤ ਬਜਰਕਪਾਟ.” (ਗਉ ਰਵਿਦਾਸ) 2. ਅਲਗ ਹੋਕੇ. ਤ੍ਯਾਗਕੇ. “ਛੁਟਕਤ ਹੋਇ ਰਵਾਰੈ.” (ਸਾਰ ਮਃ ੫) ਹੇ ਕਰਤਾਰ! ਤੇਥੋਂ ਛੁੱਟਕੇ ਜੀਵ ਰਵਾਲ (ਧੂੜ) ਹੋਜਾਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|