Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰutkee. 1. ਮੁਕਤ/ਆਜ਼ਾਦ ਹੋਈ। 2. ਛੁਟਕਾਰਾ। ਉਦਾਹਰਨਾ: 1. ਮੋਹ ਮਲਨ ਨੀਦ ਤੇ ਛੁਟਕੀ ਕਉਨੁ ਅਨੁਗ੍ਰਹੁ ਭਇਓ ਰੀ ॥ Raga Aaasaa 5, 51, 1:1 (P: 383). 2. ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ ॥ Raga Devgandhaaree 5, 37, 1:3 (P: 535).
|
SGGS Gurmukhi-English Dictionary |
get free of, escape from, avoided, reduced to.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਛੁੱਟੀ. ਅਲਗ ਹੋਈ. ਟੁੱਟੀ. “ਝੂਠੇ ਕੀ ਰੇ ਝੂਠ ਪਰੀਤਿ ਛੁਟਕੀ.” (ਦੇਵ ਮਃ ੫) 2. ਬੰਧਨ ਰਹਿਤ ਹੋਈ. “ਗੁਰ ਸਤਿਗੁਰ ਪਾਛੈ ਛੁਟਕੀ.” (ਦੇਵ ਮਃ ੪) 3. ਹੱਥੋਂ ਨਿਕਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|