Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰutkæ. ਮੁਕਿਆਂ, ਖਲਾਸੀ ਹੋਇਆਂ. ਉਦਾਹਰਨ: ਹਉ ਛੁਟਕੈ ਹੋਇ ਅਨੰਦੁ ਤਿਹ ਹਉ ਨਾਹੀ ਤਹ ਆਪਿ ॥ (ਮੁਕਿਆਂ ਤੋਂ, ਖਲਾਸੀ ਹੋਇਆਂ). Raga Gaurhee 5, Baavan Akhree, 51:3 (P: 260). ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਵੈ ਛੁਟਕੈ ਦੁਰਮਤਿ ਅਪੁਨੀ ਧਾਰੀ ॥ (ਛੁਟ ਜਾਏ, ਖਲਾਸੀ ਹੋ ਜਾਵੇ). Raga Aaasaa 5, 28, 1:1 (P: 377). ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥ (ਛੱਡੀ ਜਾਣੀ). Raga Sorath 5, Asatpadee 3, 2:2 (P: 642).
|
SGGS Gurmukhi-English Dictionary |
becoming free of, escaping from, on removing. be removed/dispelled.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|