Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰutahi. 1. ਦੂਰ ਹੋਣਾ। 2. ਮੁਕਤ ਹੋਈਏ। 3. ਨਿਕਲ ਜਾਣ (ਭਾਵ)। ਉਦਾਹਰਨਾ: 1. ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ. Raga Sireeraag 1, Pahray 1, 3:2 (P: 75). ਜਿਸੁ ਸਿਮਰਤ ਸੰਕਟ ਛੁਟਹਿ ਅਨਦ ਮੰਗਲ ਬਿਸ੍ਰਾਮ ॥ (ਦੂਰ ਹੋਏ). Raga Gaurhee 5, Vaar 10ਸ, 5, 2:1 (P: 320). 2. ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥ (ਅਜ਼ਾਦ ਹੋ ਜਾਵੇ). Raga Soohee 1, 3, 6:2 (P: 729). 3. ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥ Raga Aaasaa 1, Vaar 8ਸ, 1, 2:3 (P: 467).
|
SGGS Gurmukhi-English Dictionary |
be released from (vices/Karma/bondage), be free of, escape, by emancipated/ be spiritually enlightened.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|