Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰuté. 1. ਮੁਕਤ ਹੋਏ, ਵੇਖੋ ਛੁਟੀ। 2. ਰਹਿ ਗਏ। 3. ਵਖ ਹੋਏ ਭਾਵ ਸਬੰਧ ਖਤਮ ਹੋ ਜਾਵੇਗਾ। 4. ਖਤਮ ਹੋ ਜਾਣਾ, ਮੁਕ ਜਾਣਾ। ਉਦਾਹਰਨਾ: 1. ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਭੁ ਜਗਤੁ ਛੁਟੀਵੇ ॥ (ਮੁਕਤ ਹੋਏ, ਛੁਟਕਾਰਾ ਪਾ ਗਏ). Raga Sireeraag 4, Vaar 3:5 (P: 83). 2. ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥ Raga Aaasaa 1, Vaar 1 Salok; 1, 3:2 (P: 463). 3. ਜਾ ਛੁਟੇ ਤਾ ਖਾਕੁ ਤੂ ਸੁੰਞੀ ਕੰਤੁ ਨ ਜਾਣਹੀ ॥ Raga Maaroo 5, Vaar 10ਸ, 5, 1:1 (P: 1097). 4. ਨਾਮੁ ਲੈਤ ਛੁਟੇ ਜੰਜਾਰਾ ॥ Raga Bhairo 5, 25, 2:4 (P: 1142).
|
SGGS Gurmukhi-English Dictionary |
released from, liberated from, saved, emancipated, escape from, be released. scattered. are broken down. by releasing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|