Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰutæ. 1. ਮੁਕਤ ਹੋਵੇ, ਛੁਟਕਾਰਾ ਹੋ ਜਾਏ। 2. ਖਤਮ ਹੋ ਜਾਵੇ, ਮੁਕ ਜਾਵੇ। 3. ਛੁਟ ਜਾਏ, ਤਿਆਗੀ ਜਾਵੇ। 4. ਰਹਿ ਜਾਂਦਾ ਹੈ, ਹੋਰ ਵੇਖੋ ‘ਛੁਟੇ’। ਉਦਾਹਰਨਾ: 1. ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ ॥ (ਮੁਕਤ ਹੋਈਦਾ/ਛੁਟਕਾਰਾ ਪਾਈਦਾ ਹੈ). Raga Maajh 3, Asatpadee 5, 3:2 (P: 112). 2. ਮਨ ਕਾਮਨਾ ਤੀਰਥ ਦੇਹ ਛੁਟੇ ॥ Raga Gaurhee 5, Sukhmanee 3, 3:1 (P: 265). 3. ਤਜਿ ਅਭਿਮਾਨੁ ਛੁਟੈ ਤੇਰੀ ਬਾਕੀ ॥ Raga Gaurhee 5, Baavan Akhree, 44:2 (P: 259). 4. ਸੰਤ ਕਾ ਦੋਖੀ ਛੁਟੈ ਇਕੇਲਾ ॥ Raga Gaurhee 5, Sukhmanee 13, 6:5 (P: 280).
|
SGGS Gurmukhi-English Dictionary |
released from, liberated from, saved, emancipated, escape from, be released. is left.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|