Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰuree. ਛੋਟਾ ਚਾਕੂ. ਉਦਾਹਰਨ: ਛੁਰੀ ਕਾਢਿ ਲੇਵੈ ਹਥਿ ਦਾਨਾ ॥ (ਭਾਵ ਜੋਰੀ). Raga Gaurhee 5, 107, 2:2 (P: 201).
|
SGGS Gurmukhi-English Dictionary |
knife, dagger.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. small ਛੁਰਾ butcher's knife,carver.
|
Mahan Kosh Encyclopedia |
(ਛੁਰਿਕਾ, ਛੁਰੁਧ੍ਰਕਾ) ਸੰ. छुरिका. ਨਾਮ/n. ਛੁਰੀ. ਛੋਟਾ ਛੁਰਾ. “ਛੁਰਿਕਾ ਬਿਬੇਕ ਲੇ ਹਾਥ.” (ਪਾਰਸਾਵ) “ਹਥਿ ਛੁਰੀ ਜਗਤਕਾਸਾਈ.” (ਵਾਰ ਆਸਾ) “ਛੁਦ੍ਰ ਮੀਨ ਛੁਰੁਧ੍ਰਕਾ.” (ਚੰਡੀ ੨) ਲਹੂ ਦੀ ਧਾਰਾ ਵਿੱਚ ਜੋ ਛੁਰੀਆਂ ਵਹਿੰਦੀਆਂ ਹਨ, ਮਾਨੋ ਛੋਟੀਆਂ ਮੱਛੀਆਂ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|