Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰootaa. 1. ਮੁਕਤ/ਅਜ਼ਾਦ ਹੋਇਆ, ਛੁਟਿਆ, ਛੁਟਕਾਰਾ ਹੋਇਆ। 2. ਮੁਕਿਆ, ਖਤਮ ਹੋਇਆ। ਉਦਾਹਰਨਾ: 1. ਕਿਨਿ ਬਿਧਿ ਬਾਧਾ ਕਿਨਿ ਬਿਧਿ ਛੂਟਾ ॥ Raga Maajh 5, Asatpadee 36, 2:1 (P: 131). ਹਰਿ ਪ੍ਰਭੁ ਚਿਤਿ ਨ ਆਵਈ ਕਿਉ ਛੂਟਾ ਮੇਰੇ ਹਰਿ ਰਾਇਆ ॥ (ਛੂਟਾਂ, ਮੈਂ ਮੁਕਤ ਹੋਵਾਂ). Raga Gaurhee 4, 50, 1:3 (P: 167). 2. ਕਹੁ ਨਾਨਕ ਤ੍ਰੈ ਗੁਣ ਭ੍ਰਮੁ ਛੂਟਾ ਜਉ ਪ੍ਰਭ ਭਏ ਸਹਾਈ ॥ Raga Maaroo 5, 7, 4:2 (P: 1000).
|
SGGS Gurmukhi-English Dictionary |
(from the bonds of Maya, vices etc.) got released/liberated/saved/freed/untied from. escaped, left, gone.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|