Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰoot⒤. 1. ਛੁਟ ਗਈ, ਮੁਕਤ ਹੋ ਗਈ। 2. ਮੁਕ, ਖਤਮ ਹੋ। ਉਦਾਹਰਨਾ: 1. ਕਾਣਿ ਕਢਨ ਤੇ ਛੂਟਿ ਪਰੀ ॥ Raga Aaasaa 5, 53, 2:2 (P: 384). ਕਾਮੁ ਕ੍ਰੋਧੁ ਦੁਇ ਕੀਏ ਜਲੇਤਾ ਛੂਟਿ ਗਈ ਸੰਸਾਰੀ ॥ Raga Raamkalee, Kabir, 2, 2:2 (P: 969). 2. ਤਿਨ ਹਰਿ ਹਿਰਦੈ ਬਾਸੁ ਬਸਾਨੀ ਛੂਟਿ ਗਈ ਮੁਸਕੀ ਮੁਸਕਾਕ ॥ Raga Kaanrhaa 4, 4, 3:2 (P: 1295). ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ ॥ (ਨਿਕਲ/ਮੁਕ ਜਾਣਗੇ). Salok, Kabir, 41:2 (P: 1366).
|
SGGS Gurmukhi-English Dictionary |
release, liberation, emancipation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਛੁੱਟਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|