Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰootæ. 1. ਮੁਕ ਜਾਏ। 2. ਛੁਟਕਾਰਾ ਪਾਈਦਾ ਹੈ। 3. ਨਿਰਲੇਪ, ਛੁਟਿਆ ਹੋਇਆ। 4. ਛਡੀ ਜਾ ਸਕਦੀ। 5. ਖੁਲਣਾ (ਭਾਵ)। 6. ਛਡਾਈ ਜਾ ਸਕਦੀ। ਉਦਾਹਰਨਾ: 1. ਸਤਗੁਰਿ ਮਿਲਿਐ ਤ੍ਰਿਕੁਟੀ ਛੂਟੈ ਚਉਥੇ ਪਦਿ ਮੁਕਤਿ ਦੁਆਰੁ ॥ Raga Sireeraag 3, 51, 2:3 (P: 33). ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਹਾ ਲਪਟਾਈ ॥ Raga Saarang 9, 1, 1:2 (P: 1231). ਛੂਟੈ ਸੰਸਾ ਮਿਟਿ ਜਾਹਿ ਦੁਖ ॥ Raga Gaurhee, Kabir, Thitee, 8:3 (P: 343). 2. ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ ॥ (ਛੁਟੀਦਾ/ਛੁਟਕਾਰਾ ਪਾਈਦਾ ਹੈ). Raga Sireeraag 1, Asatpadee 13, 7:3 (P: 61). 3. ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ ॥ Raga Gaurhee, Kabir, 53, 2:2 (P: 334). 4. ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ ਤਨੀ ॥ Raga Bilaaval 5, 114, 1:1 (P: 827). 5. ਦੇਵ ਸੰਸੈ ਗਾਂਠਿ ਨ ਛੂਟੈ ॥ Raga Raamkalee Ravidas, 1, 1:1 (P: 973). 6. ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ ॥ Raga Saarang, Naamdev, 3, 1:1 (P: 1252).
|
|