Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰæ. 1. ਨਾਸ ਹੋ ਗਏ। 2. ਹੈ। ਉਦਾਹਰਨਾ: 1. ਅਲਹ ਲਹੰਤਾ ਭੇਦ ਛੈ ਕਛੁ ਕਛੁ ਪਾਇਓ ਭੇਦ ॥ Raga Gaurhee, Kabir, Baavan Akhree, 4:1 (P: 340). 2. ਜੁਗਤਿ ਨ ਜਾਨਾ ਗੁਨੁ ਨਹੀ ਕੋਈ ਮਹਾ ਦੁਤਰੁ ਮਾਇਆ ਛੈ ॥ Raga Devgandhaaree 5, 28, 2:1 (P: 534).
|
Mahan Kosh Encyclopedia |
ਡਿੰਗ. ਨਾਮ/n. ਅਸ੍ਤਿ. ਹੈ. “ਦੁਤਰ ਮਾਇਆ ਛੈ.” (ਦੇਵ ਮਃ ੫) 2. ਛੀ. ਖਟ. ਸ਼ਟ੍. ਦੇਖੋ- ਛੈਮੁਖ। 3. ਕ੍ਸ਼ਯ. ਨਾਸ਼. “ਸਤ੍ਰੁ ਭਏ ਛੈ.” (ਸਲੋਹ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|