Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰodi-aa. 1. ਦਿਤਾ। 2. ਛਡਿਆ, ਤਿਆਗਿਆ। ਉਦਾਹਰਨਾ: 1. ਨਾਨਕ ਰੰਗੁ ਨ ਉਤਰੈ ਜੋ ਹਰਿ ਧੁਰਿ ਛੋਡਿਆ ਲਾਇ ॥ Raga Sireeraag 3, 47, 4:3 (P: 32). ਜਿਨਿ ਤੂ ਬੰਧਿ ਕਰਿ ਛੋਡਿਆ ਫੁਨਿ ਸੁਖ ਮਹਿ ਪਾਇਆ ॥ (ਦਿਤਾ ਹੈ, ਰੱਖਿਆ ਹੈ). Raga Bilaaval 5, 60, 1:1 (P: 816). 2. ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥ Raga Sireeraag 4, Vaar 17ਸ, 3, 1:2 (P: 89).
|
|